पंजाब की काली छाया

Hindi Version:-



पाँच नदियों की एकता को पंजाब का नाम मिला। यही वह भूमि है जहाँ हमारे गुरु साहिब, पीर पैगंबर और संत भगत पैदा हुए और पंजाब सिख धर्म की नींव बन गया।
              सिख धर्म की नींव से पहले, इन पांच नदियों की भूमि पर, वही रिखिया भी पैदा हुई जिसने दुनिया के पहले ग्रन्थ "ऋग्वेद" की रचना की। उसी वर्ष, कामधेनु एक प्रसिद्ध गायक थे जिन्होंने हिंदू धर्म की आकांक्षाओं को पूरा किया




                ऐतिहासिक जानकारी से पता चलता है कि वशिष्ठ रिखी राजा सोदास के रिश्तेदार थे, जिन्होंने रावी और ब्यास नदियों के बीच क्षेत्र पर शासन किया था, जिसका अर्थ है कि वशिष्ठ रिखी भी क्षेत्र में रहते थे।
                  केवल ऋग्वेद ही नहीं, भारत का पहला सूर्य मंदिर पंजाब में चंद्रभागा नदी पर बनाया गया था।


                 महाभारत के महान लेखक, कृष्ण द्विवेदी, जिन्हें व्यास के नाम से जाना जाता है, गाँव बाँसा, जिला करनाल के थे।
             पतंजलि मुनि जी की "महा भास्य" ग्रन्थ जो जड़ी-बूटियों के गुणों के बारे में बात करती है, साथ ही आयुर्वेद की पहली पुस्तक "चरक साहित", नट शास्त्र और गणित के महान व्यक्ति जैसे कि गीता का जन्म, इन पांच नदियों की भूमि तथा



                ब्रिटिश शासन से भारत की मुक्ति में पंजाबियों ने महत्वपूर्ण भूमिका निभाई। उन्होंने कभी अपनी गरिमा नहीं खोई।
                   जहाँ पंजाब को पूरी दुनिया में रोशन किया गया है, पंजाब की एक काली छाया दिखाई देने लगी है जो अब तक घोर अंधकार में डूबी हुई है। पंजाब की हर माँ जिसने अपना जवान बेटा खोया है। यीशु की काली वीरता को इस छाया ने भस्म कर दिया, हर पत्नी जिसका सुहाग विवाह के कुछ सप्ताह बाद गायब हो गया।


                   मुझे समझ में नहीं आता है कि इस छाया को हर दिन बढ़ती नशा या एक मरते हुए किसान का कर्ज क्यों कहा जाना चाहिए।
                     आप चाहे कुछ भी कहें, भले ही पंजाब कर्ज की बीमारी से त्रस्त है, जो किसानों को खा रही है और यहां तक ​​कि ड्रग्स का काला अंधेरा जो दिन पर दिन खराब होता जा रहा है।


                     यह हमारे पंजाब की काली सच्चाई है, जिससे कोई अनजान नहीं है, चाहे वह वर्तमान सरकार हो, चाहे वह कर्ज में डूबे किसान हों या युवा नशे के आदि। समय बीतने के साथ, इस छाया का अंधेरा गहरा होता जा रहा है। मुझे नहीं पता कि यह कब खत्म होगा।
                       इस छाया के खत्म होने की उम्मीद करना सही है या गलत, यह नहीं जानते कि आप क्या उम्मीद करते हैं?


                                              संदीप सिंह भरवाल
                                           


Punjabi Version:-





     ਪੰਜ ਦਰਿਆਵਾ ਦੀ ਏਕਤਾ ਨੂੰ ਪੰਜਾਬ ਦਾ ਨਾਮ ਮਿਲਿਆ ਇਹ ਉਹ ਧਰਤੀ ਹੈ ਜਿਥੇ ਸਾਡੇ ਗੁਰੂ ਸਹਿਬਾਨ,ਪੀਰ ਪੈਗੰਬਰ,ਤੇ ਸੰਤਾ ਭੱਗਤਾ ਨੇ ਜਨਮ ਲਿਆ ਤੇ ਪੰਜਾਬ ਸਿਖ ਧਰਮ ਦਾ ਮੁੱਢ ਬੰਨ੍ਹਿਆ ।
              ਸਿੱਖ ਧਰਮ ਦੀ ਨੀਂਹ ਤੋ ਪਹਿਲਾ ਇਸ ਪੰਜ ਦਰਿਆਵਾ ਦੀ ਧਰਤੀ ਤੇ ਹੀ ਉਹਨਾ ਰਿਖੀਆ ਦਾ ਵੀ ਜਨਮ ਹੋਇਆ ਜਿਨਾ ਨੇ ਦੁਨੀਆ ਦੇ ਸਭ ਤੋ ਪਹਿਲੇ ਗ੍ਰੰਥ "ਰਿਗ ਵੇਦ" ਦੀ ਰਚਨਾ ਕੀਤੀ।ਇਸ ਵੇਦ ਵਿਚ ਸਭ ਤੋ ਵੱਧ ਸੂਤਕ ਵਸ਼ਿਸ਼ਠ ਰਿਖੀ ਜੀ ਦੇ ਹਨ ਇਹਨਾ ਦੇ ਅਸ਼ਰਮ ਵਿਚ ਹੀ ਹਿੰਦੂ ਧਰਮ ਦੀ ਮੁਰਾਦਾ ਪੁਰੀਆ ਕਰਨ ਵਾਲੀ ਪ੍ਸੀਧ ਗਾਊ ਕਾਮਧੇਨੂ ਸੀ


                ਇਤਿਹਾਸ ਦੀ ਜਾਣਕਾਰੀ ਤੋ ਪਤਾ ਲੱਗਾ ਹੈ ਕਿ ਵਸ਼ਿਸ਼ਠ ਰਿਖੀ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰਲੇ ਇਲਾਕੇ ਤੇ ਰਾਜ ਕਰਦੇ ਰਾਜਾ ਸੋਦਾਸ ਦਾ ਰਿਸ਼ਤੇਦਾਰ ਸੀ ਜੀਸ ਦਾ ਮਤਲਬ ਵਸ਼ਿਸ਼ਠ ਰਿਖੀ ਜੀ ਵੀ ਇਸ ਇਲਾਕੇ ਵਿਚ ਰਹਿੰਦੇ ਸੀ।
                  ਰਿਗ ਵੇਦ ਹੀ ਨਹੀ ਭਾਰਤ ਦੇਸ਼ ਦਾ ਸਭ ਤੋ ਪਹਿਲਾ ਸੂਰਜ ਮੰਦਰ ਪੰਜਾਬ ਦੀ ਚੰਦਰਭਾਗਾ ਨਦੀ ਤੇ ਬਣੀਆ ,ਭਗਵਾਨ ਸ਼੍ਰੀ ਰਾਮ ਜੀ ਦੀ ਮਾਤਾ ਕੁਸ਼ੱਲਿਆ ਪੰਜਾਬ ਵਿਚ ਪਟਿਆਲੇ ਤੋ ਥੋੜਾ ਜਿਹਾ ਅੱਗੇ ਵੱਸੇ ਪਿੰਡ ਗੁਰਾਮ ਨਗਰ ਦੀ ਸੀ।


                 ਮਹਾਂਭਾਰਤ ਦੇ ਮਹਾਨ ਲੇਖਕ ਕਿਰਸ਼ਨ ਦਵੈਪਾਈਨ ਜੋ ਵਿਆਸ ਨਾਮ ਨਾਲ ਪ੍ਰਸਿੱਧ ਹਨ ਉਹ ਪਿੰਡ ਬਨਸਾ ਜਿਲ੍ਹਾ ਕਰਨਾਲ ਦੇ ਸੀ
             ਪਤੰਜਲੀ ਮੁਨੀ ਜੀ ਦਾ "ਮਹਾ ਭਾਸ਼ਯ" ਗ੍ਰੰਥ ਜਿਸ ਵਿਚ ਜੜੀ ਬੂਟੀਆ ਦੇ ਗੁਣਾ ਦੀ ਗੱਲ ਹੋਈ,ਇਸ ਦੇ ਨਾਲ ਅਯੂਰਵੇਦ ਦੀ ਸਭ ਤੋ ਪਹਿਲੀ ਪੁਸਤਕ "ਚਰਕ ਸਾਹਿਤ",ਨਾਟ ਸ਼ਾਸ਼ਤਰ ਅਤੇ ਗਣਿਤ ਸ਼ਾਸ਼ਤਰ ਦੇ ਗਿਆਤਾ ਵਰਗੇ ਮਹਾਨ ਪੁਰਸ਼ਾ ਦੇ ਜਨਮ ਇਸ ਪੰਜ ਦਰਿਆਵਾ ਦੀ ਧਰਤੀ ਤੇ ਹੋਏ।
                ਅੰਗਰੇਜੀ ਰਾਜ ਤੋ ਭਾਰਤ ਨੂੰ ਅਜਾਦ ਕਰਵਾਉਣ ਵਿਚ ਪੰਜਾਬੀਆ ਦਾ ਇਕ ਅਹਿਮ ਰੋਲ ਰਿਹਾ, ਜੇਕਰ ਅੱਜ ਦੇ ਪੰਜਾਬ ਨੂੰ ਦੇਖਾ ਤਾ ਅੰਗਰੇਜਾ ਦੇ ਰਾਜ ਤੋ ਬਾਅਦ ਪਾਕਿਸਤਾਨ ਅਲੱਗ ਹੋ ਗਿਆ ਤੇ ਪੰਜਾਬ ਦੀਆ ਹੱਦਾ ਚਾਰੇ ਪਾਸੇ ਤੋ ਸੀਉਕੜ ਗਈਆ ਪਰ ਪੰਜਾਬ ਵਿਚ ਪੇਦਾ ਹੋਣ ਵਾਲੇ ਯੋਧੀਆ ਨੇ ਪੰਜਾਬ ਦੀ ਸ਼ਾਨ ਵਿਚ ਕਦੀ ਕੋਈ ਕਮੀ ਨਹੀ ਆਉਣ ਦਿੱਤੀ।



                   ਜਿਥੇ ਪੰਜਾਬ ਸਾਰੀ ਦੁਨੀਆ ਵਿਚ ਰੋਸ਼ਨ ਹੋਈਆ ਉਥੇ ਪੰਜਾਬ ਦਾ ਇਕ ਕਾਲਾ ਪਰਛਾਵਾ ਪੈਦਾ ਹੋਣਾ ਸ਼ੁਰੂ ਹੋ ਗਿਆ ਜੀਹੜਾ ਹਜੇ ਤੱਕ ਇਕ ਘੋਰ ਹਨੇਰੇ ਵਾਗੂ ਸ਼ਾਈਆ ਹੋਈਆ ਇਸ ਪਰਛਾਵੇ ਦੇ ਘੇਰੇ ਵਿੱਚ ਪੰਜਾਬ ਦੀ ਉਹ ਹਰ ਮਾ ਆ ਗਈ ਜਿਸ ਨੇ ਆਪਣੇ ਜਵਾਨ ਹੋਏ ਪੁਤਰ ਖੋਈਆ,ਉਹ ਹਰ ਭੈਣ ਜੀਸ ਦਾ ਕੱਲਾ ਕੱਲਾ ਵੀਰ ਇਸ ਪਰਛਾਵੇ ਨੇ ਖਾ ਲਿਆ, ਉਹ ਹਰ ਪਤਨੀ ਜਿਸ ਦਾ ਸੁਹਾਗ ਵਿਆਹ ਤੋ ਕੁਝ ਹਫਤੇ ਬਾਅਦ ਹੀ ਉਜੜ ਗਿਆ।


                   ਮੈਨੂੰ ਸਮਝ ਨਹੀ ਆਉਦੀ ਕਿ ਇਸ ਪਰਛਾਵੇ ਨੂੰ ਦਿਨੋ ਦਿਨ ਵੱਧ ਰਹੇ ਨਸ਼ੇ ਦਾ ਨਾਮ ਦੇਵਾ ਜਾ ਹਰ ਰੋਜ ਇਕ ਇਕ ਮਰ ਰਹੇ ਕਿਸਾਨਾ ਦੀ ਵਜਾ ਕਰਜੇ ਦਾ।
                     ਚਾਹੇ ਕੁਝ ਕਿਹ ਲਵੋ ਭਾਵੇ ਘੁਣ ਵਾਗ ਲੱਗਾ ਪੰਜਾਬ ਨੂੰ ਕਰਜੇ ਦਾ ਰੋਗ ਜਿਹੜਾ ਕਿਸਾਨਾ ਨੂੰ ਅੰਦਰੋ ਅੰਦਰ ਖਾਈ ਜਾ ਰਿਹਾ ਹੈ ਤੇ ਭਾਵੇ ਨਸ਼ੇ ਦਾ ਉਹ ਕਾਲਾ ਹਨੇਰਾ ਜਿਹੜਾ ਦਿਨੋ ਦਿਨ ਹੋਰ ਗੁੜਾ ਹੁੰਦਾ ਜਾ ਰਿਹਾ ਹੈ।
                     ਇਹ ਸਾਡੇ ਪੰਜਾਬ ਦੀ ਉਹ ਕਾਲੀ ਸਚਾਈ ਹੈ ਜਿਸ ਤੋ ਕੋਈ ਵੀ ਅਣਜਾਣ ਨਹੀ ਹੈ ਭਾਵੇ ਉਹ ਅੱਜ ਦੀ ਸਰਕਾਰ ਹੋਵੇ, ਭਾਵੇ ਕਰਜੇ ਥੱਲੇ ਆਈਆ ਕਿਸਾਨ ਜਾ ਭਾਵੇ ਨਸ਼ਾ ਕਰਨ ਵਾਲਾ ਕੋਈ ਨੋਜਵਾਨ। ਸਮੇ ਦੇ ਨਾਲ ਨਾਲ ਇਹ ਪਰਛਾਵੇ ਦਾ ਹਨੇਰਾ ਗੁੜਾ ਹੋ ਰਿਹਾ ਹੈ ਪਤਾ ਨਹੀ ਇਹ ਕਦੋ ਖਤਮ ਹੋਵੇਗਾ।


                       ਪਤਾ ਨਹੀ ਇਸ ਪਰਛਾਵੇ ਦੇ ਖਤਮ ਹੋਣ ਦੀ ਉਮੀਦ ਰੱਖਣੀ ਸਹੀ ਹੈ ਜਾ ਗਲਤ, ਤੁਹਾਡੀ ਕੀ ਉਮੀਦ ਹੈ ?


                                              ਸੰਦੀਪ ਸਿੰਘ ਭਰੋਵਾਲ
                                             


Post a Comment

Previous Post Next Post