English Version:-
Those who failed in the eighth grade
That is what gives us today's knowledge
Millions are better than those who work hard
Don't eat that bread right now
Service in lakhs and crores
In return they pay attention to devotion
Those who failed in the eighth grade
That is what gives us today's knowledge
Many donate again, but do not find peace
Many lessons taught, but new ones flourished
No one asks the poor starving
But to please the dog is called A. Rose
Those who failed in the eighth grade
That is what gives us today's knowledge
Sandeep Singh Bharwal
(7717372719)
Note: I apologize for any inconvenience
But from my point of view the truth comes to us today
All this has become common in the society.
: - >>> Tell us what you think about it in the comment
God bless the rest. . . . . . . . .
Punjabi Version:-
ਖੁਦ ਜੇਹੜੇ ਅੱਠਵੀ ਚੋ ਫੇਲ ਹੋ ਗਏ
ਉਹੀ ਸਾਨੂੰ ਅੱਜ ਦਾ ਗਿਆਨ ਦੇਦੇ ਨੇ
ਲੱਖ ਚੱਗਾ ਉਹ ਕਵਾੜੀ ਜੇਹੜਾ ਮੇਹਨਤ ਦੀ ਖਾਵੇ
ਰੋਟੀ ਹੱਕ ਦੀ ਉਹ ਖਾਦਾ ਕਿਤੇ ਹੱਥ ਨਾ ਓ ਡਾਵੇ
ਲੱਖਾ ਤੇ ਕਰੋੜਾ ਵਿਚ ਸੇਵਾ ਏਨਾ ਦੀ
ਬਦਲੇ ਚ ਭਗਤੀ ਧਿਆਨ ਦੇਦੇ ਨੇ
ਖੁਦ ਜੇਹੜੇ ਅੱਠਵੀ ਚੋ ਫੇਲ ਹੋ ਗਏ
ਉਹੀ ਸਾਨੂੰ ਅੱਜ ਦਾ ਗਿਆਨ ਦੇਦੇ ਨੇ
ਕਈ ਕਿਤੇ ਪੁਨ ਦਾਨ ,ਪਰ ਸ਼ਾਂਤੀ ਨਾ ਮਿਲੇ
ਕਈ ਪਾਠ ਵੀ ਪੜਾਏ ,ਪਰ ਭਾਗ ਨਈਓ ਖਿਲੇ
ਗਰੀਬ ਭੁੱਖੇ ਮਰਦੇ ਨੂੰ ਪੁਛਦਾ ਨਾ ਕੋਈ
ਪਰ ਕੁੱਤੇ ਨੂੰ ਰਜਾਓਣ ਲਈ ਏ ਰੋਜ ਕਹਿੰਦੇ ਨੇ
ਖੁਦ ਜੇਹੜੇ ਅੱਠਵੀ ਚੋ ਫੇਲ ਹੋ ਗਏ
ਉਹੀ ਸਾਨੂੰ ਅੱਜ ਦਾ ਗਿਆਨ ਦੇਦੇ ਨੇ
ਸੰਦੀਪ ਸਿੰਘ ਭਰੋਵਾਲ
(7717372719)
ਨੋਟ :-ਮੇਰੀ ਕੀਸੇ ਗੱਲ ਦਾ ਬੁਰਾ ਲੱਗੇ ਤਾ ਮਾਫੀ ਚਾਹੁਨਾ
ਪਰ ਮੇਰੇ ਨਜ਼ਰੀਏ ਨਾਲ ਇਹ ਸੱਚ ਆ ਸਾਡੇ ਅੱਜ ਦੇ
ਸਮਾਜ ਵਿਚ ਇਹ ਸਭ ਕੁਝ ਆਮ ਹੋ ਚੁਕਾ ਹੈ ।
:->>>ਤੁਸੀ ਇਸ ਬਾਰੇ ਕੀ ਸੋਚਦੇ ਹੋ Coment ਵਿਚ ਜਰੂਰ ਦੱਸੋ
ਬਾਕੀ ਰੱਬ ਰਾਖਾ. . . . . . . . ।
Hndi Version:-
जो आठवीं कक्षा में फेल हो गए
यही हमें आज का ज्ञान देता है
मेहनत करने वालों की तुलना में लाखों बेहतर हैं
अभी उस रोटी को मत खाओ
लाखों और करोड़ों में सेवा
बदले में वे भक्ति पर ध्यान देते हैं
जो आठवीं कक्षा में फेल हो गए
यही हमें आज का ज्ञान देता है
कई फिर से दान करते हैं, लेकिन शांति नहीं पाते हैं
कई पाठ पढ़ाए गए, लेकिन नए पनप गए
कोई गरीब भूखा नहीं पूछता
लेकिन कुत्ते को खुश करने के लिए ए रोज़ कहा जाता है
जो आठवीं कक्षा में फेल हो गए
यही हमें आज का ज्ञान देता है
संदीप सिंह भरवाल
(7717372719)
नोट: मैं किसी भी असुविधा के लिए माफी चाहता हूं
लेकिन मेरे दृष्टिकोण से आज सत्य हमारे सामने आता है
यह सब समाज में आम हो गया है।
: - >>> टिप्पणी में आप इसके बारे में क्या सोचते हैं, हमें बताएं
भगवान शेष को आशीर्वाद दें। । । । । । । । ।
Post a Comment