My Kite

my Kite



Well I like the kite

Different colors

Reel tied thread

Tied to four tails

Mom kept my watchful eye

Injury nowhere to fall

Away from the barracks

Don't bother passersby

See the flying kite

Companions dead stunned all living

Like a kite flying in the wind

Stress strained

Well I like the kite

Its beautiful colors

One hour of flying play

Then do the school work. 


ਚੰਗੀ ਮੈਨੂੰ ਲੱਗਦੀ ਪਤੰਗ 

ਵੱਖੋ-ਵੱਖਰੇ ਇਹਦੇ ਰੰਗ
ਰੀਲ ਵਾਲਾ ਬੰਨ੍ਹ ਧਾਗਾ
ਚਾਰ ਪੂਛਾਂ ਲਈਆਂ ਬੰਨ੍ਹ
ਮੰਮੀ ਮੇਰੀ ਰੱਖਦੀ ਨਿਗ੍ਹਾ
ਡਿੱਗ ਨਾ ਕਿਤੇ ਵੱਜੇ ਸੱਟ
ਕੋਠੇ ਦੇ ਬਨੇਰਿਆਂ ਤੋਂ ਦੂਰ
ਰਾਹੀਆਂ ਨੂੰ ਕਰੀਏ ਨਾ ਤੰਗ
ਉੱਡਦੀ ਪਤੰਗ ਵੇਖ-ਵੇਖ
ਸਾਥੀ ਮਰੇ ਸਾਰੇ ਰਹਿੰਦੇ ਦੰਗ     
ਹਵਾ ਨਾਲ ਜਿਵੇਂ ਉੱਡੇ ਪਤੰਗ
ਦਬਾਅ ਨਾਲ ਤਣ ਜਾਂਦੀ ਤੰਦ
ਚੰਗੀ ਮੈਨੂੰ ਲੱਗਦੀ ਪਤੰਗ
ਵੱਖੋ-ਵੱਖੋ ਸੋਹਣੇ ਇਹਦੇ ਰੰਗ
ਘੰਟਾ ਇਕ ਉਡਾ ਰਹਾਂ ਖੇਲਦਾ
ਫਿਰ ਜੀ ਲਾ ਕਰਾਂ ਸਕੂਲ ਦਾ ਕੰਮ। 


वैसे मुझे पतंग पसंद है
विभिन्न रंग
रील बंधा हुआ धागा
चार पूंछ से बंधे
माँ ने मेरी चौकस निगाह रखी
चोट कहीं नहीं पड़ती
बैरक से दूर
राहगीरों को परेशान न करें
उड़ती पतंग देखिए
साथी मरे हुए सभी जीवित रह गए
जैसे हवा में उड़ती पतंग
तनाव तनावपूर्ण
वैसे मुझे पतंग पसंद है
इसके सुंदर रंग
उड़ने का एक घंटा
फिर स्कूल का काम करते हैं।

Post a Comment

Previous Post Next Post