विवशता

Hindi Version:-


कृपया बताएं, व्हाट्स इन द स्टोरी ऑफ द बिग पपी .....
बेटे के वियोग ने दिन-रात एक कर दिया
कृपया बताएं, व्हाट्स इन द स्टोरी ऑफ द बिग पपी .....
कर्ज हर समय हमला करता है

 

कुछ सबक सीखा नहीं था
बस कागज़ को हाथ में सफ़ेद रखें
कई थायस ने उनके हाथ पर ताली बजाई और कुछ भी नहीं सुना
होके बहल फिर घर गए

बापू सिरो कर्ज चुकाना चाहते थे
वह नौकरी चाहने वालों को दंडित करना चाहता था
मैं कुछ नया कहना चाहता था, मैं मजबूर था
ऐसे दुख आज घर से चले गए हैं

नोबत जहर खाने आई थी
तब डिज्नी को एक बाहर जाने की उम्मीद है
मेरे पास अब ज्यादा समय नहीं है
मैंने उसे उठाया और झोला प्रदेश चला गया



बापू की बदौलत ही मैं आज यहां आया हूं
और मैं बस भगवान से प्रार्थना कर रहा हूं
भगवान मेरी मां को आशीर्वाद दें
और बापू का उमराह
यहां माता-पिता जैसी कोई चीज नहीं है
बाकी सारे रिश्तों का, यहाँ तक कि सारी दुनिया का निर्माण करो


इस क्षेत्र में दीन की कटिंग आसान आसान है
हड्डियों को तोड़ना अब डॉलर का भुगतान करता है

कड़ी मेहनत के कारण कर्ज हुआ
रोती हुई माँ से गाँव ने अभी बात नहीं की
 

                                   संदीप सिंह भरवाल
                                    (6280912492)



Punjabi Version:-

ਦੱਸੋ ਕੀਆ ਕਸੁਰ ਉਸ ਮਾਂ ਮੇਰੀ ਦਾ
ਜਿਨੂੰ ਪੁਤ ਦੀ ਜੁਦਾਈ ਦਿਨ ਰਾਤ ਮਾਰਦੀ
ਕਿਤਾ ਕੀ ਗੁਨਾਹ ਮੇਰੇ ਬਾਪੂ ਜੀ ਨੇ ਦੱਸੋ
ਜਿਨੂੰ ਹਰ ਵੇਲੇ ਕਰਜੇ ਦੀ ਮਾਰ ਮਾਰਦੀ

 

ਕਰਕੇ ਪੜਾਈਆ ਕੁਝ ਪੱਲੇ ਨਹੀਓ ਪਿਆ
ਬਸ ਹੱਥ ਵਿਚ ਕਾਗਜ ਸਫੇਦ ਰਹਗਾਏ
ਕਈ ਥਾਈ ਹੱਥ ਮਾਰੇ ਕਿਸੇ ਵੀ ਨਾ ਗੱਲ ਸੁਣੀ
ਹੋਕੇ ਬੇਹਾਲ ਫੀਰ ਘਰ ਬੈ ਗਏ  

ਬਾਪੂ ਸਿਰੋ ਕਰਜੇ ਦੀ ਪੰਡ ਲਾਉਣੀ ਚਾਹੁੰਦਾ ਸੀ
ਏ ਨੌਕਰੀਆ ਵਾਲੇਆ ਦੀ ਡੰਢ ਲਾਉਣੀ ਚਾਹੁੰਦਾ ਸੀ
ਏ ਗੱਲ ਕਹਿਣੀ ਨਈ ਸੀ ਚਾਹੁੰਦਾ, ਮਜਬੂਰ ਹੋਈਆ ਹਾ
ਏਸੇ ਦੁੱਖੋ ਅੱਜ ਘਰੋ ਦੂਰ ਹੋਈਆ ਹਾ

ਨੋਬਾਤ ਆ ਚੁੱਕੀ ਸੀ ਗੀ ਜਹਿਰ ਖਾਣ ਦੀ
ਫਿਰ ਦੀਸਗੀ ਉਮੀਦ ਇਕ ਬਾਹਰ ਜਾਣ ਦੀ
ਮੈ ਵੀ ਹੁਣ ਬੋਹਤਾ ਕੋਈ ਸਮਾ ਨਾ ਲਗਾਇਆ
ਚੁੱਕੀਆ ਮੈ ਝੋਲਾ ਪ੍ਦੇਸ਼ ਤੁਰ ਆਈਆ


ਬਾਪੂ ਦੀ ਬਦੋਲਤ ਹੀ ਅੱਜ ਏਥੇ ਆਇਆ ਹਾ
ਤੇ ਰੱਬ ਅੱਗੇ ਬਸ ਅਰਦਾਸ ਕਰ ਰਿਹਾ ਹਾ
ਕਿ ਖੁਸ਼ ਰੱਖੀ ਰੱਬਾ ਇਕ ਮਾਂ ਮੇਰੀ ਨੂੰ
ਤੇ ਬਾਪੂ ਦੀਆ ਉਮਰਾ ਨੂੰ ਭਾਗ ਲੱਗਜੇ
ਮਾਂ ਬਾਪ ਜਿਹਾ ਏਥੇ ਲੱਭਣਾ ਨਾ ਕੋਈ
ਬਾਕੀ ਰਿਸ਼ਤੇ ਬਣਾਲੋ ਭਾਵੇ ਸਾਰੇ ਜੱਗ ਦੇ 


ਵਿਚ ਪ੍ਰਦੇਸ਼ਾ ਦੀਨ ਔਖੇ ਸੌਖੇ ਕੱਟੀ ਦੇਆ
ਹੱਡ ਤੋੜ ਤੋੜ ਹੁਣ ਡਾਲਰ ਹੀ ਵੱਟੀ ਦੇਆ

ਕਰ ਕਰ ਮੇਹਨਤਾ ਤੇ ਕਰਜਾ ਉਤਾਰ ਦੇਆ
ਪਿੰਡ ਰੋਂਦੀ ਮਾਂ ਨੂੰ ਬੱਸ ਗੱਲਾ ਨਾ ਵਹਾਰ ਦੇਆ
 

                                   ਸੰਦੀਪ ਸਿੰਘ ਭਰੋਵਾਲ
                                    (6280912492)




Post a Comment

Previous Post Next Post