English Version:-
Fear of death, and heart pounding,
Now get ready to pull the Ganges,
Tax notes filled pockets,
Now find a new place to put in the belly,
The body will be old, don't move your hands anymore,
And may the heart of the one who says come to your house,
Doing sin is the first abuse of this life,
And now looking for a bed to sleep.
Sandeep Singh Bharwal
(7717372719)
Punjabi Version:-
ਡਰ ਪਿਆ ਮੌਤ ਦਾ , ਤੇ ਦਿਲ ਪਿਆ ਕੰਭੇ ,
ਹੁਣ ਖਿਚ ਲਈ ਤਿਆਰੀ ਜਾ ਗੰਗਾ ਨੌਣ ਦੀ ,
ਕਰ ਕਰ ਨੋਟ ਕੱਠੇ ਜੇਬਾ ਲਈਆ ਭਰ ,
ਹੁਣ ਲੱਭ ਦੀ ਨਈ ਜਗ੍ਹਾ ਢਿਡ ਵਿਚ ਪੋਣ ਦੀ,
ਦੇਹ ਹੋਗੀ ਬੁਢੀ, ਹੁਣ ਹੱਥ ਵੀ ਨਾ ਹਿਲੇ,
ਤੇ ਕਹਿੰਦਾ ਦਾ ਦਿਲ ਕਰੇ ਰੱਬਾ ਤੇਰੇ ਘਰ ਆਉਣ ਨੂੰ,
ਕਰ ਕਰ ਪਾਪ ਪਹਿਲਾ ਗਾਲੀ ਇਹ ਜਿੰਦਗੀ,
ਤੇ ਹੁਣ ਬਿਸਤਰ ਲੱਭਦੇਆ ਪੱਕਾ ਸੌਣ ਨੂੰ।
ਹੁਣ ਖਿਚ ਲਈ ਤਿਆਰੀ ਜਾ ਗੰਗਾ ਨੌਣ ਦੀ ,
ਕਰ ਕਰ ਨੋਟ ਕੱਠੇ ਜੇਬਾ ਲਈਆ ਭਰ ,
ਹੁਣ ਲੱਭ ਦੀ ਨਈ ਜਗ੍ਹਾ ਢਿਡ ਵਿਚ ਪੋਣ ਦੀ,
ਦੇਹ ਹੋਗੀ ਬੁਢੀ, ਹੁਣ ਹੱਥ ਵੀ ਨਾ ਹਿਲੇ,
ਤੇ ਕਹਿੰਦਾ ਦਾ ਦਿਲ ਕਰੇ ਰੱਬਾ ਤੇਰੇ ਘਰ ਆਉਣ ਨੂੰ,
ਕਰ ਕਰ ਪਾਪ ਪਹਿਲਾ ਗਾਲੀ ਇਹ ਜਿੰਦਗੀ,
ਤੇ ਹੁਣ ਬਿਸਤਰ ਲੱਭਦੇਆ ਪੱਕਾ ਸੌਣ ਨੂੰ।
ਸੰਦੀਪ ਸਿੰਘ ਭਰੋਵਾਲ
(7717372719)
Hindi Version:-
मौत का डर, दिल काँपना,
अब तैयार हो जाओ गंगा को खींचने के लिए,
टैक्स नोटों से भरी जेब,
अब पेट में डालने के लिए एक नया स्थान खोजें,
शरीर बूढ़ा हो जाएगा, अब हाथ भी मत हिलाओ,
और हो सकता है कि आपके घर आने वाले का दिल खुश हो जाए,
पाप करना इस जीवन का पहला दुरुपयोग है,
और अब सोने के लिए बिस्तर की तलाश में।
संदीप सिंह भरवाल
(7717372719)
Post a Comment